ਗੁਆਂਢੀਆਂ ਦੀ ਤਾ ਮੌਜਾਂ ਹੀ ਮੌਜਾਂ, ਇੱਥੇ ਸਮਝ ਨਹੀਂ ਆਉਂਦੀ ਕੀ ਸਾਡੀ ਸਰਕਾਰ ਨੂੰ ਕੇੜੀ ਬਿਮਾਰੀ ਲੱਗੀ ਹੈ
❤1
💠हालात : देश में एक लाख से ज्यादा स्कूलों में सिर्फ एक शिक्षक
▶️आंध्रप्रदेश : 12912
▶️उत्तर प्रदेश : 9508
▶️झारखंड : 9172
▶️महाराष्ट्र : 8152
▶️मध्यप्रदेश : 7217
▶️पश्चिम बंगाल : 6482
▶️राजस्थान : 6117
▶️छत्तीसगढ़ : 5973
▶️हिमाचल : 2964
▶️गुजरात : 2936
▶️पंजाब : 2431
▶️बिहार : 1865
▶️हरियाणा : 1066
⭕कुल : 104125
https://t.me/dsepunjab1
▶️आंध्रप्रदेश : 12912
▶️उत्तर प्रदेश : 9508
▶️झारखंड : 9172
▶️महाराष्ट्र : 8152
▶️मध्यप्रदेश : 7217
▶️पश्चिम बंगाल : 6482
▶️राजस्थान : 6117
▶️छत्तीसगढ़ : 5973
▶️हिमाचल : 2964
▶️गुजरात : 2936
▶️पंजाब : 2431
▶️बिहार : 1865
▶️हरियाणा : 1066
⭕कुल : 104125
https://t.me/dsepunjab1
ਪੰਜਾਬ ਸਰਕਾਰ ਨੇ ਸਰਕਾਰੀ ਸਕੂਲਾਂ ਦਾ ਸਮਾਂ ਬਦਲਿਆ ਹੈ। ਜਾਣਕਾਰੀ ਅਨੁਸਾਰ ਇਹ ਹੁਕਮ ਪੰਜਾਬ ਦੇ ਸਾਰੇ ਸਰਕਾਰੀ ਸਕੂਲਾਂ ਵਿੱਚ 1 ਨਵੰਬਰ ਤੋਂ ਲਾਗੂ ਹੋ ਜਾਣਗੇ ਅਤੇ 28 ਫਰਵਰੀ ਤੱਕ ਇਨ੍ਹਾਂ ਦੀ ਪਾਲਣਾ ਕੀਤੀ ਜਾਵੇਗੀ। ਹੁਕਮਾਂ ਅਨੁਸਾਰ ਸਾਰੇ ਪ੍ਰਾਇਮਰੀ ਸਕੂਲਾਂ ਦਾ ਨਵਾਂ ਸਮਾਂ ਸਵੇਰੇ 9 ਵਜੇ ਤੋਂ ਦੁਪਹਿਰ 3 ਵਜੇ ਤੱਕ ਹੋਵੇਗਾ। ਇਸੇ ਤਰ੍ਹਾਂ ਹਾਈ ਅਤੇ ਸੀਨੀਅਰ ਸਕੂਲਾਂ ਦਾ ਸਮਾਂ ਸਵੇਰੇ 9 ਵਜੇ ਤੋਂ ਦੁਪਹਿਰ 3.20 ਵਜੇ ਤੱਕ ਹੋਵੇਗਾ। ਸਰਦੀ ਦੇ ਮੌਸਮ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਨੇ ਸੂਬੇ ਭਰ ਦੇ ਸਕੂਲਾਂ ਦਾ ਸਮਾਂ ਬਦਲਿਆ ਹੈ।
https://t.me/dsepunjab1
https://t.me/dsepunjab1