ਅਕਤੂਬਰ ਮਹੀਨੇ ਛੁੱਟੀਆਂ ਹੀ ਛੁੱਟੀਆਂ, ਡੇਟਵਾਈਜ਼ ਚੈੱਕ ਕਰ ਲਓ ਕਿਹੜੀਆਂ ਤਰੀਕਾਂ ਨੂੰ ਬੰਦ ਰਹਿਣਗੇ ਸਕੂਲ
👇👇
https://t.me/dsepunjab1
👇👇
https://t.me/dsepunjab1
ਹਰਿਆਣਾ ਦੇ ਸੀਨੀਅਰ ਆਈਪੀਐਸ ਅਧਿਕਾਰੀ ਵਾਈ. ਪੂਰਨ ਕੁਮਾਰ ਨੇ ਮੰਗਲਵਾਰ ਨੂੰ ਖੁਦਕੁਸ਼ੀ ਕਰ ਲਈ। ਉਨ੍ਹਾਂ ਨੇ ਚੰਡੀਗੜ੍ਹ ਦੇ ਸੈਕਟਰ 11 ਸਥਿਤ ਆਪਣੇ ਘਰ 'ਤੇ ਆਪਣੇ ਆਪ ਨੂੰ ਗੋਲੀ ਮਾਰ ਲਈ। ਸੂਤਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਆਪਣੇ ਪੀਐਸਓ ਦੇ ਪਿਸਤੌਲ ਤੋਂ ਗੋਲੀ ਚਲਾਈ। ਘਟਨਾ ਦੀ ਜਾਣਕਾਰੀ ਮਿਲਣ 'ਤੇ ਚੰਡੀਗੜ੍ਹ ਦੇ ਸੀਨੀਅਰ ਪੁਲਿਸ ਅਧਿਕਾਰੀ ਮੌਕੇ 'ਤੇ ਪਹੁੰਚ ਗਏ। ਮੌਕੇ ਦਾ ਮੁਆਇਨਾ ਕਰਨ ਤੋਂ ਬਾਅਦ, ਚੰਡੀਗੜ੍ਹ ਦੀ ਐਸਐਸਪੀ ਕੰਵਰਦੀਪ ਕੌਰ ਨੇ ਕਿਹਾ, "ਵਾਈ. ਪੂਰਨ ਕੁਮਾਰ ਨੇ ਖੁਦਕੁਸ਼ੀ ਕਰ ਲਈ ਹੈ। ਇਸ ਸਮੇਂ ਹੋਰ ਕੁਝ ਨਹੀਂ ਕਿਹਾ ਜਾ ਸਕਦਾ। ਖੁਦਕੁਸ਼ੀ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।"
ਸੀਨੀਅਰ ਪੂਰਨ ਕੁਮਾਰ ਹਰਿਆਣਾ ਪੁਲਿਸ ਵਿੱਚ 2001 ਬੈਚ ਦੇ ਅਧਿਕਾਰੀ ਸਨ। 29 ਸਤੰਬਰ ਨੂੰ, ਉਹ ਰੋਹਤਕ ਦੇ ਸੁਨਾਰੀਆ ਵਿੱਚ ਪੁਲਿਸ ਸਿਖਲਾਈ ਕਾਲਜ (ਪੀਟੀਸੀ) ਵਿੱਚ ਆਈਜੀ ਵਜੋਂ ਤਾਇਨਾਤ ਸਨ। ਕਥਿਤ ਤੌਰ 'ਤੇ ਉਹ 7 ਅਕਤੂਬਰ ਤੱਕ ਛੁੱਟੀ 'ਤੇ ਸਨ। ਹਾਲਾਂਕਿ, ਹਰਿਆਣਾ ਪੁਲਿਸ ਨੇ ਅਧਿਕਾਰਤ ਤੌਰ 'ਤੇ ਉਨ੍ਹਾਂ ਦੀ ਛੁੱਟੀ ਦੀ ਪੁਸ਼ਟੀ ਨਹੀਂ ਕੀਤੀ ਹੈ। ਵਾਈ. ਪੂਰਨ ਕੁਮਾਰ ਦੀ ਪਤਨੀ, ਅਮਨੀਤ ਪੀ. ਕੁਮਾਰ, ਹਰਿਆਣਾ ਸਰਕਾਰ ਵਿੱਚ ਇੱਕ ਸੀਨੀਅਰ ਆਈਏਐਸ ਅਧਿਕਾਰੀ ਹੈ। ਅਮਨੀਤ ਪੀ. ਕੁਮਾਰ 5 ਅਕਤੂਬਰ ਨੂੰ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਦੇ ਨਾਲ ਜਾਪਾਨ ਗਏ ਰਾਜ ਸਰਕਾਰ ਦੇ ਵਫ਼ਦ ਦਾ ਹਿੱਸਾ ਸਨ। ਇਹ ਵਫ਼ਦ 8 ਅਕਤੂਬਰ ਦੀ ਸ਼ਾਮ ਨੂੰ ਭਾਰਤ ਵਾਪਸ ਆਵੇਗਾ।

Final instructions DIET's.pdf
500.5 KB
ਡੀ.ਐਲ.ਐਡ. ਸੈਸ਼ਨ 2025-27 ਦੇ ਦਾਖਲੇ ਲਈ ਪ੍ਰਿੰਸੀਪਲ, ਡਾਇਟਸ/ਪ੍ਰਿੰਸੀਪਲ ਸੈਲਫ ਫਾਇਨਾਂਸਡ ਕਾਲਜਾਂ ਲਈ ਹਦਾਇਤਾਂ
❤1
Respected School Heads Answer keys of CEP Baseline will be shared by State authorities tmw . Kindly share the message.For all update join telegram group👇👇
https://t.me/dsepunjab1
https://t.me/dsepunjab1
> _ਅਧਿਆਪਕਾਂ ਨੂੰ ਵੱਡਾ ਝਟਕਾ - ਇਹ ਗੱਲ ਵਿਚਾਰਨ ਵਾਲੀ ਹੈ ਕਿ ਇਹ ਅਧਿਆਪਕਾਂ ਦੀ ਡੈਪੂਟੇਸ਼ਨ ਦੇ ਆਰਡਰ ਕਿਸ ਵੱਲੋਂ ਜਾਰੀ ਹੋਏ ਸਨ ਅਤੇ ਇਹ ਡੈਪੂਟੇਸ਼ਨ ਇਨ੍ਹੇ ਸਾਲਾਂ ਬਾਅਦ ਕਿਉਂ ਰੱਦ ਹੋ ਰਹੀ ਹੈ..., ਕਿਤੇ ਚੋਣਾਂ ਨੇੜੇ ਤਾਂ ਨਹੀਂ ਆ ਰਹੀਆਂ ਹਨ..._🤔
ਪੰਜਾਬ ਸਕੂਲ ਸਿੱਖਿਆ ਵਿਭਾਗ ਦੇ ਸਮੂਹ ਮੁਲਾਜ਼ਮ ਸਾਥੀਆਂ ਦਾ ਆਪਣਾ ਸਾਂਝਾ ਗਰੁੱਪ
👇👇
https://t.me/dsepunjab1
ਪੰਜਾਬ ਸਕੂਲ ਸਿੱਖਿਆ ਵਿਭਾਗ ਦੇ ਸਮੂਹ ਮੁਲਾਜ਼ਮ ਸਾਥੀਆਂ ਦਾ ਆਪਣਾ ਸਾਂਝਾ ਗਰੁੱਪ
👇👇
https://t.me/dsepunjab1