Jakhar Educator Official
1.01K subscribers
292 photos
3 videos
67 files
357 links
Jakhar Educator is a channel which provides you all updates regarding govt jobs and helps you to prepare for all Govt Exam. Here on Jakhar Educator we discuss everything you need to know for any Govt exams.

Gmail I'D 👇👇
priyankajakhar7700@gmail.com
Download Telegram
ਹਰਿਆਣਾ ਦੇ ਸੀਨੀਅਰ ਆਈਪੀਐਸ ਅਧਿਕਾਰੀ ਵਾਈ. ਪੂਰਨ ਕੁਮਾਰ ਨੇ ਮੰਗਲਵਾਰ ਨੂੰ ਖੁਦਕੁਸ਼ੀ ਕਰ ਲਈ। ਉਨ੍ਹਾਂ ਨੇ ਚੰਡੀਗੜ੍ਹ ਦੇ ਸੈਕਟਰ 11 ਸਥਿਤ ਆਪਣੇ ਘਰ 'ਤੇ ਆਪਣੇ ਆਪ ਨੂੰ ਗੋਲੀ ਮਾਰ ਲਈ। ਸੂਤਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਆਪਣੇ ਪੀਐਸਓ ਦੇ ਪਿਸਤੌਲ ਤੋਂ ਗੋਲੀ ਚਲਾਈ। ਘਟਨਾ ਦੀ ਜਾਣਕਾਰੀ ਮਿਲਣ 'ਤੇ ਚੰਡੀਗੜ੍ਹ ਦੇ ਸੀਨੀਅਰ ਪੁਲਿਸ ਅਧਿਕਾਰੀ ਮੌਕੇ 'ਤੇ ਪਹੁੰਚ ਗਏ। ਮੌਕੇ ਦਾ ਮੁਆਇਨਾ ਕਰਨ ਤੋਂ ਬਾਅਦ, ਚੰਡੀਗੜ੍ਹ ਦੀ ਐਸਐਸਪੀ ਕੰਵਰਦੀਪ ਕੌਰ ਨੇ ਕਿਹਾ, "ਵਾਈ. ਪੂਰਨ ਕੁਮਾਰ ਨੇ ਖੁਦਕੁਸ਼ੀ ਕਰ ਲਈ ਹੈ। ਇਸ ਸਮੇਂ ਹੋਰ ਕੁਝ ਨਹੀਂ ਕਿਹਾ ਜਾ ਸਕਦਾ। ਖੁਦਕੁਸ਼ੀ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।"
ਸੀਨੀਅਰ ਪੂਰਨ ਕੁਮਾਰ ਹਰਿਆਣਾ ਪੁਲਿਸ ਵਿੱਚ 2001 ਬੈਚ ਦੇ ਅਧਿਕਾਰੀ ਸਨ। 29 ਸਤੰਬਰ ਨੂੰ, ਉਹ ਰੋਹਤਕ ਦੇ ਸੁਨਾਰੀਆ ਵਿੱਚ ਪੁਲਿਸ ਸਿਖਲਾਈ ਕਾਲਜ (ਪੀਟੀਸੀ) ਵਿੱਚ ਆਈਜੀ ਵਜੋਂ ਤਾਇਨਾਤ ਸਨ। ਕਥਿਤ ਤੌਰ 'ਤੇ ਉਹ 7 ਅਕਤੂਬਰ ਤੱਕ ਛੁੱਟੀ 'ਤੇ ਸਨ। ਹਾਲਾਂਕਿ, ਹਰਿਆਣਾ ਪੁਲਿਸ ਨੇ ਅਧਿਕਾਰਤ ਤੌਰ 'ਤੇ ਉਨ੍ਹਾਂ ਦੀ ਛੁੱਟੀ ਦੀ ਪੁਸ਼ਟੀ ਨਹੀਂ ਕੀਤੀ ਹੈ। ਵਾਈ. ਪੂਰਨ ਕੁਮਾਰ ਦੀ ਪਤਨੀ, ਅਮਨੀਤ ਪੀ. ਕੁਮਾਰ, ਹਰਿਆਣਾ ਸਰਕਾਰ ਵਿੱਚ ਇੱਕ ਸੀਨੀਅਰ ਆਈਏਐਸ ਅਧਿਕਾਰੀ ਹੈ। ਅਮਨੀਤ ਪੀ. ਕੁਮਾਰ 5 ਅਕਤੂਬਰ ਨੂੰ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਦੇ ਨਾਲ ਜਾਪਾਨ ਗਏ ਰਾਜ ਸਰਕਾਰ ਦੇ ਵਫ਼ਦ ਦਾ ਹਿੱਸਾ ਸਨ। ਇਹ ਵਫ਼ਦ 8 ਅਕਤੂਬਰ ਦੀ ਸ਼ਾਮ ਨੂੰ ਭਾਰਤ ਵਾਪਸ ਆਵੇਗਾ।

https://t.me/dsepunjab1
Final instructions DIET's.pdf
500.5 KB
ਡੀ.ਐਲ.ਐਡ. ਸੈਸ਼ਨ 2025-27 ਦੇ ਦਾਖਲੇ ਲਈ ਪ੍ਰਿੰਸੀਪਲ, ਡਾਇਟਸ/ਪ੍ਰਿੰਸੀਪਲ ਸੈਲਫ ਫਾਇਨਾਂਸਡ ਕਾਲਜਾਂ ਲਈ ਹਦਾਇਤਾਂ
❤1
Respected School Heads Answer keys of CEP Baseline will be shared by State authorities tmw . Kindly share the message.For all update join telegram group👇👇

https://t.me/dsepunjab1
> _ਅਧਿਆਪਕਾਂ ਨੂੰ ਵੱਡਾ ਝਟਕਾ - ਇਹ ਗੱਲ ਵਿਚਾਰਨ ਵਾਲੀ ਹੈ ਕਿ ਇਹ ਅਧਿਆਪਕਾਂ ਦੀ ਡੈਪੂਟੇਸ਼ਨ ਦੇ ਆਰਡਰ ਕਿਸ ਵੱਲੋਂ ਜਾਰੀ ਹੋਏ ਸਨ ਅਤੇ ਇਹ ਡੈਪੂਟੇਸ਼ਨ ਇਨ੍ਹੇ ਸਾਲਾਂ ਬਾਅਦ ਕਿਉਂ ਰੱਦ ਹੋ ਰਹੀ ਹੈ..., ਕਿਤੇ ਚੋਣਾਂ ਨੇੜੇ ਤਾਂ ਨਹੀਂ ਆ ਰਹੀਆਂ ਹਨ..._🤔
ਪੰਜਾਬ ਸਕੂਲ ਸਿੱਖਿਆ ਵਿਭਾਗ ਦੇ ਸਮੂਹ ਮੁਲਾਜ਼ਮ ਸਾਥੀਆਂ ਦਾ ਆਪਣਾ ਸਾਂਝਾ ਗਰੁੱਪ
👇👇
https://t.me/dsepunjab1
> _*🎒Holiday in Amritsar: ਪੰਜਾਬ ਸਰਕਾਰ ਵੱਲੋਂ ਸਕੂਲਾਂ-ਕਾਲਜਾਂ ਅਤੇ ਦਫ਼ਤਰਾਂ ‘ਚ 8 ਅਕਤੂਬਰ ਦੀ ਛੁੱਟੀ ਦਾ ਐਲਾਨ।*_
https://t.me/dsepunjab1
❤1
ਮਸ਼ਹੂਰ ਪੰਜਾਬੀ ਗਾਇਕ ਰਾਜਵੀਰ ਜਵੰਦਾ ਦੇ ਦੇਹਾਂਤ ਦੀ ਖਬਰ ਸੁਣ ਕੇ ਮਨ ਨੂੰ ਗਹਿਰਾ ਦੁੱਖ ਪਹੁੰਚਿਆ।
ਬੀਤੇ ਦਿਨੀਂ ਹਿਮਾਚਲ ਪ੍ਰਦੇਸ਼ ਦੇ ਬੱਦੀ ਇਲਾਕੇ ਵਿੱਚ ਸੜਕ ਹਾਦਸੇ ਦਾ ਸ਼ਿਕਾਰ ਹੋਏ ਰਾਜਵੀਰ ਜਵੰਦਾ ਪਿਛਲੇ ਕਈ ਦਿਨਾਂ ਤੋਂ ਫੋਰਟਿਸ ਹਸਪਤਾਲ ‘ਚ ਜ਼ੇਰੇ ਇਲਾਜ ਸਨ।
ਗੁਰੂ ਸਾਹਿਬ ਵਿਛੜੀ ਰੂਹ ਨੂੰ ਆਪਣੇ ਚਰਨਾਂ ‘ਚ ਨਿਵਾਸ ਬਖ਼ਸ਼ਣ ਅਤੇ ਪਰਿਵਾਰ ਤੇ ਚਾਹੁੰਣ ਵਾਲਿਆਂ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ਣ।
ਰਾਜਵੀਰ ਜਵੰਦਾ ਦੇ ਗੀਤ ਅਤੇ ਉਨ੍ਹਾਂ ਦੀ ਮਿੱਠੀ ਆਵਾਜ਼ ਹਮੇਸ਼ਾ ਸਾਡੇ ਦਿਲਾਂ ‘ਚ ਜ਼ਿੰਦਾ ਰਹੇਗੀ। 🙏
🙏2
CEP Baseline Answer Key.pdf
1.2 MB
CEP Baseline Answer Key.pdf

For all update join telegram group👇👇
https://t.me/dsepunjab1
RegardingTeacherTransfers.pdf
1.2 MB
ਅਧਿਆਪਕਾਂ/ਕੰਪਿਊਟਰ ਫੈਕਲਟੀ/ ਨਾਨ ਟੀਚਿੰਗ ਕਾਡਰ ਸਟਾਫ ਦੀਆਂ ਬਦਲੀਆਂ ਸਬੰਧੀ


ਪੰਜਾਬ ਸਕੂਲ ਸਿੱਖਿਆ ਵਿਭਾਗ ਦੇ ਸਮੂਹ ਮੁਲਾਜ਼ਮ ਸਾਥੀਆਂ ਦਾ ਆਪਣਾ ਸਾਂਝਾ ਗਰੁੱਪ
👇👇
https://t.me/dsepunjab1
Regarding_Allotment_of_Seniority_Number_to_Class_IV_Employee_Field.pdf
150.9 KB
Allotment of Seniority Number to Class IV Employee (Field) in seniority list.pdf
Reg_Extension_of_date_for_apply_on_Epunjab_portal_for_different.pdf
100 KB
Reg Extension of date for apply on Epunjab portal for different.pdf
10 ਅਕਤੂਬਰ ਨੂੰ ਕਰਵਾਚੌਥ 11 ਅਕਤੂਬਰ ਨੂੰ ਦੂਜਾ ਸ਼ਨੀਵਾਰ ਤੇ 12 ਨੂੰ ਐਤਵਾਰ ਦੀ ਛੁੱਟੀ ਰਹੇਗੀ।। 13-10-2025 ਨੂੰ ਮਾਪੇ -ਅਧਿਆਪਕ ਮਿਲਣੀ (PTM )ਹੋਵੇਗੀ
For all update join telegram group

👇👇
https://t.me/dsepunjab1